sikhi for dummies
Back

620, 694.) Innate nature

Page 620- Sorath Mahala 5- ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ The Lord God Himself has rid the whole world of its sins, and saved it. ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ The Supreme Lord God extended His mercy, and confirmed His innate nature. ||1|| Page 694- Dhanasari Naamdayv ji- ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ O Lord, You are the Purifier of sinners - this is Your innate nature. ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ Blessed are those silent sages and humble beings, who meditate on my Lord God. ||1||